ਕੁੜੀਆਂ ਨੇ ਕਿਸ ਮਜਬੂਰੀ ਹੇਠ ਬਣਾਇਆ ਗੈਂਗ ?

0
897

ਤੁਸੀ ਇਹ ਜਾਣ ਕ ਹੈਰਾਨ ਰਹਿ ਜਾਉਂਗੇੇ ਕਿ ਕਿਵੇਂ ਹੁਸਨ ਨੇ ਵੀ ਮੁੰਡਿਆਂ ਵਾਲੇ ਰਸਤੇ ਨੂੰ ਅਪਣਾ ਲਿਆ । .ਹਰ ਕੋਈ ਜਾਨਣਾ ਚਾਹੁੰਦਾ ਹੈ ਕਿ ਆਖਿਰ ਕੀ ਮਜਬੂਰੀ ਸੀ ਜੋ ਇਹਨਾ ਕੁੜੀਆ ਨੂੰ ਵੀ ਮੁੰਡਿਆ ਵਾਂਗੂ ਗੈਂਗ ਬਣਾਉਣਾ ਪਿਆ ।
ਪੜਾਈਆਂ ਕਰਕੇ ਜਦੋ ਨੌਕਰੀ ਨਾ ਮਿਲੀ ਤਾਂ ਆਪਣੇ ਮਹਿੰਗੇ ਸ਼ੌਂਕ ਪੂਰੇ ਕਰਨ ਲਈ ਇਹਨਾਂ ਕੁਡ਼ੀਆਂ ਨੇ ਆਪਣਾ ਇਕ ਗੈਂਗ ਬਣਾ ਲਿਆ । ਸਬ ਜਾਣਨਾ ਚਾਹੁੰਦੇ ਨੇ ਕਿ ਇਹ ਗੈਂਗ ਆਖਿਰ ਕਰਦਾ ਕ਼ੀ ਹੈ । ਕ਼ੀ ਇਹ ਕੋਈ ਲੁੱਟ ਖੋਹ ਕਰਦਾ ਹੈ ਜਾਂ ਕਬਜ਼ੇ ਕਰਦਾ ਹੈ । ਹਰ ਪਾਸੇ ਅੱਜ ਕਲ ਇਸ ਗੈਂਗ ਦਾ ਹੀ ਚਰਚਾ ਹੈ ਕਿਉਂਕਿ ਇਹ ਗਰਲ ਗੈਂਗ ਆਪਣੀ ਸੁਰੀਲੀ ਆਵਾਜ਼ ਤੇ ਵੱਖਰੇ ਅੰਦਾਜ਼ ਨਾਲ ਸਬ ਦੇ ਦਿਲਾ ਵਿਚ ਕਬਜ਼ੇ ਕਰਦਾ ਹੈ । ਆਵਾਜ਼ ਦੀ ਦੁਨਿਆ ਵਿਚ ਆਪਣੇ ਨਿਵੇਕਲੇ ਅੰਦਾਜ਼ ਨੂੰ ਲੈਕੇ ਆ ਰਿਹਾ ਇਹ ਗਰਲ ਗੈਂਗ ਵਾਕਈ ਕਿਸੇ ਮੁੰਡਿਆਂ ਦੇ ਗੈਂਗ ਤੋਂ ਘਟ ਅਨੱਖੀ ਨਈ ।

LEAVE A REPLY