ਦਾਖਲਿਆਂ ’ਤੇ ਲੱਗੀ ਰੋਕ ਹਟੀ

0
428

ਸੁਪਰੀਮ ਕੋਰਟ ਨੇ ਆਈਆਈਟੀ, ਐਨਆਈਟੀ, ਆਈਆਈਆਈਟੀ ਅਤੇ ਕੇਂਦਰੀ ਫੰਡ ਹਾਸਲ ਕਰਨ ਵਾਲੀਆਂ ਹੋਰਨਾਂ ਤਕਨੀਕੀ ਸੰਸਥਾਵਾਂ ’ਚ ਸਾਂਝੀ ਦਾਖਲਾ ਪ੍ਰੀਖਿਆ (ਐਡਵਾਂਸ)-2017 ਦੇ ਨਤੀਜਿਆਂ ਦੇ ਆਧਾਰ ’ਤੇ ਹੋਣ ਵਾਲੀ ਕੌਂਸਲਿੰਗ ਤੇ ਦਾਖ਼ਲਿਆਂ ’ਤੇ ਲਾਈ ਰੋਕ ਹਟਾ ਲਈ ਹੈ। ਜਸਟਿਸ ਦੀਪਕ ਮਿਸ਼ਰਾ, ਏ.ਐਮ.ਖਾਨਵਿਲਕਰ ਤੇ ਐਮ.ਐਮ. ਸ਼ਾਂਤਨਾਗਾਉਦਰ ਦੇ ਬੈਂਚ ਨੇ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਬੋਨਸ ਅੰਕਾਂ ਨੂੰ ਲੈ ਕੇ ਹੋਈ ਗ਼ਲਤੀ ਮੁੜ ਨਾ ਦੁਹਰਾਉਣ ।

LEAVE A REPLY