71 ਸਾਲਾ ਅਦਾਕਾਰਾ ਸੁਮਿਤਾ ਸਾਨਿਆਲ ਦਾ ਅੱਜ ਦੇਹਾਂਤ ।

0
489

ਅਦਾਕਾਰਾ ਸੁਮਿਤਾ ਸਾਨਿਆਲ, ਜਿਨ੍ਹਾਂ ਨੇ ਫਿਲਮ ‘ਆਨੰਦ’ ਅਤੇ ਸਤਿਆਜੀਤ ਰੇਅ ਦੀ ਫਿਲਮ ‘ਨਾਇਕ’ ਵਿੱਚ ਭੂਮਿਕਾ ਨਿਭਾਈ ਸੀ, ਦਾ ਅੱਜ ਇਥੇ ਆਪਣੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਬਿਰਧ ਅਵਸਥਾ ਨਾਲ ਸਬੰਧ ਮਰਜ਼ਾਂ ਤੋਂ ਪੀੜਤ 71 ਸਾਲਾ ਅਦਾਕਾਰਾ ਦੀ ਅੱਜ ਸਵੇਰੇ ਸਾਢੇ ਕੁ ਦਸ ਵਜੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

LEAVE A REPLY